ਮਲਾਇਕਾ ਅਰੋੜਾ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੰਨਿਆ ਜਾਂਦਾ ਹੈ। ਪਰ ਜਦੋਂ ਤੋਂ ਅਦਾਕਾਰਾ ਦਾ ਅਰਬਾਜ਼ ਖਾਨ ਨਾਲ ਤਲਾਕ ਹੋਇਆ ਹੈ। ਜ਼ਿਆਦਾਤਰ ਅਭਿਨੇਤਰੀਆਂ ਦਿਨੋਂ-ਦਿਨ ਬੋਲਡ ਹੋ ਰਹੀਆਂ ਹਨ।