Tabu Once Molested By A Drunk Actor: ਮਨੋਰੰਜਨ ਜਗਤ ਨਾਲ ਕਈ ਅਜਿਹੇ ਹਾਦਸੇ ਅਤੇ ਵਿਵਾਦ ਜੁੜੇ ਹੋਏ ਹਨ, ਜਿਨ੍ਹਾਂ ਦੇ ਖੁਲਾਸੇ ਤੋਂ ਬਾਅਦ ਹਰ ਪਾਸੇ ਤਰਥੱਲੀ ਮੱਚ ਗਈ। ਅਜਿਹਾ ਹੀ ਇੱਕ ਵਿਵਾਦ ਤੱਬੂ ਨਾਲ ਸਬੰਧਤ ਹੈ।
ABP Sanjha

Tabu Once Molested By A Drunk Actor: ਮਨੋਰੰਜਨ ਜਗਤ ਨਾਲ ਕਈ ਅਜਿਹੇ ਹਾਦਸੇ ਅਤੇ ਵਿਵਾਦ ਜੁੜੇ ਹੋਏ ਹਨ, ਜਿਨ੍ਹਾਂ ਦੇ ਖੁਲਾਸੇ ਤੋਂ ਬਾਅਦ ਹਰ ਪਾਸੇ ਤਰਥੱਲੀ ਮੱਚ ਗਈ। ਅਜਿਹਾ ਹੀ ਇੱਕ ਵਿਵਾਦ ਤੱਬੂ ਨਾਲ ਸਬੰਧਤ ਹੈ।

ਤੱਬੂ ਬਾਲੀਵੁੱਡ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਇੱਕ ਖਾਸ ਜਗ੍ਹਾ ਬਣਾਈ ਹੈ।
ABP Sanjha

ਤੱਬੂ ਬਾਲੀਵੁੱਡ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਇੱਕ ਖਾਸ ਜਗ੍ਹਾ ਬਣਾਈ ਹੈ।

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਤੱਬੂ ਸਿਰਫ਼ 15 ਸਾਲ ਦੀ ਸੀ, ਤਾਂ ਇੱਕ ਸ਼ਰਾਬੀ ਅਦਾਕਾਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਕਿੱਸਾ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ।
ABP Sanjha

ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਤੱਬੂ ਸਿਰਫ਼ 15 ਸਾਲ ਦੀ ਸੀ, ਤਾਂ ਇੱਕ ਸ਼ਰਾਬੀ ਅਦਾਕਾਰ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਕਿੱਸਾ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ।

ਤੱਬੂ ਭਾਰਤੀ ਸਿਨੇਮਾ ਦੀਆਂ ਮੋਹਰੀ ਅਤੇ ਬੈਂਕੇਬਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਜੈਕੀ ਸ਼ਰਾਫ ਨੂੰ ਛੱਡ ਕੇ ਫਿਲਮ ਇੰਡਸਟਰੀ ਦੇ ਲਗਭਗ ਸਾਰੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਜੈਕੀ ਨਾਲ ਤੱਬੂ ਦੇ ਕੰਮ ਨਾ ਕਰਨ ਪਿੱਛੇ ਇੱਕ ਕਾਰਨ ਹੈ।

ਦਰਅਸਲ, ਉਸ ਸਮੇਂ, ਅਫਵਾਹਾਂ ਫੈਲ ਗਈਆਂ ਸੀ ਕਿ ਜੈਕੀ ਦਾਦਾ ਨੇ ਇੱਕ ਵਾਰ 15 ਸਾਲਾ ਦੀ ਤੱਬੂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ।

ABP Sanjha

ਇਹ ਘਟਨਾ 1986 ਦੀ ਹੈ ਜਦੋਂ ਜੈਕੀ ਸ਼ਰਾਫ ਤੱਬੂ ਦੀ ਵੱਡੀ ਭੈਣ ਫਰਾਹ ਨਾਜ਼ ਨਾਲ ਫਿਲਮ ਦਿਲਜਲਾ ਵਿੱਚ ਕੰਮ ਕਰ ਰਹੇ ਸਨ, ਜਿਸ ਵਿੱਚ ਤਨੂਜਾ ਅਤੇ ਡੈਨੀ ਡੇਂਜੋਂਗਪਾ ਵੀ ਸਨ।

ABP Sanjha

ਉੜੀਸਾ ਪੋਸਟ ਦੇ ਅਨੁਸਾਰ, ਟੀਮ ਮਾਰੀਸ਼ਸ ਵਿੱਚ ਸ਼ੂਟਿੰਗ ਕਰ ਰਹੀ ਸੀ ਅਤੇ ਤੱਬੂ ਆਪਣੀ ਭੈਣ ਨਾਲ ਸ਼ੂਟਿੰਗ ਲਈ ਗਈ ਹੋਈ ਸੀ। ਸ਼ੂਟਿੰਗ ਦੌਰਾਨ, ਡੈਨੀ ਨੇ ਇੱਕ ਪਾਰਟੀ ਦੀ ਮੇਜ਼ਬਾਨੀ ਕੀਤੀ ਅਤੇ ਫਿਲਮ ਦੀ ਪੂਰੀ ਟੀਮ ਨੂੰ ਸੱਦਾ ਦਿੱਤਾ।

ABP Sanjha

ਅਫਵਾਹਾਂ ਫੈਲੀਆਂ ਸੀ ਕਿ ਜੈਕੀ ਸ਼ਰਾਫ ਨੇ ਪਾਰਟੀ ਦੌਰਾਨ ਕਥਿਤ ਤੌਰ 'ਤੇ ਤੱਬੂ ਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੈਕੀ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਨ੍ਹਾਂ ਨੇ ਤੱਬੂ ਨੂੰ ਜ਼ਬਰਦਸਤੀ ਕਿੱਸ ਕਰਨਾ ਸ਼ੁਰੂ ਕਰ ਦਿੱਤਾ।

ABP Sanjha

ਡੈਨੀ ਨੇ ਇਸ ਦੌਰਾਨ, ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲਿਆ ਸੀ ਅਤੇ ਜ਼ਬਰਦਸਤੀ ਜੈਕੀ ਨੂੰ ਅਦਾਕਾਰਾ ਤੋਂ ਦੂਰ ਲੈ ਗਏ ਸੀ। ਹਾਲਾਂਕਿ ਉਸ ਰਾਤ ਤਾਂ ਡੈਨੀ ਨੇ ਸਥਿਤੀ ਸੰਭਾਲ ਲਈ,

ABP Sanjha

ਪਰ ਅਗਲੀ ਸਵੇਰ ਤੱਬੂ ਦੀ ਭੈਣ ਅਤੇ ਅਦਾਕਾਰਾ ਫਰਾਹ ਨਾਜ਼ ਨੇ ਇਸ ਘਟਨਾ 'ਤੇ ਵੱਡਾ ਹੰਗਾਮਾ ਮਚਾ ਦਿੱਤਾ। ਫਰਾਹ ਨੇ ਮੀਡੀਆ ਕੋਲ ਜਾ ਕੇ ਜੈਕੀ 'ਤੇ ਕਈ ਦੋਸ਼ ਲਗਾਏ ਅਤੇ ਕਿਹਾ ਕਿ ਅਦਾਕਾਰ ਪਾਰਟੀ ਵਿੱਚ ਸ਼ਰਾਬੀ ਸੀ

ABP Sanjha

ਅਤੇ ਉਨ੍ਹਾਂ ਨੇ ਉਸਦੀ ਭੈਣ ਤੱਬੂ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕਾਫੀ ਹੰਗਾਮੇ ਦੇ ਵਿਚਕਾਰ, ਤੱਬੂ ਨੇ ਕੁਝ ਨਹੀਂ ਕਿਹਾ ਸੀ ਅਤੇ ਚੁੱਪ ਰਹੀ ਸੀ।

ABP Sanjha

ਇਸ ਘਟਨਾ ਤੋਂ ਬਾਅਦ ਉਹ ਘਬਰਾ ਗਈ ਸੀ, ਅਤੇ ਸਾਰੇ ਦੋਸ਼ਾਂ ਤੋਂ ਬਾਅਦ, ਫਰਾਹ ਨੇ ਇਸਨੂੰ ਗਲਤਫਹਿਮੀ ਦੱਸ ਕੇ ਮਾਮਲਾ ਖਤਮ ਕਰ ਦਿੱਤਾ ਸੀ। ਪਰ ਤੱਬੂ ਨੇ ਕਦੇ ਵੀ ਜੈਕੀ ਸ਼ਰਾਫ ਨਾਲ ਕੰਮ ਨਹੀਂ ਕੀਤਾ।