Wedding: ਮਨੋਰੰਜਨ ਜਗਤ ਤੋਂ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਸੁਹਾਸਿਨੀ ਮੂਲੇ ਨੇ 60 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਵਾਇਆ ਸੀ।
ABP Sanjha

Wedding: ਮਨੋਰੰਜਨ ਜਗਤ ਤੋਂ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਸੁਹਾਸਿਨੀ ਮੂਲੇ ਨੇ 60 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਵਾਇਆ ਸੀ।

ਪਰ ਫਿਰ ਸਿਰਫ ਫੇਸਬੁੱਕ ‘ਤੇ ਉਨ੍ਹਾਂ ਨੂੰ ਵਨ ਐਂਡ ਓਨਲੀ ਮਿਲ ਗਏ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਕੀ ਸੋਚਣਗੇ ਜਾਂ ਕਹਿਣਗੇ ਅਤੇ ਹੁਣ 60 ਸਾਲ ਦੀ ਉਮਰ ਵਿੱਚ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ।
ABP Sanjha

ਪਰ ਫਿਰ ਸਿਰਫ ਫੇਸਬੁੱਕ ‘ਤੇ ਉਨ੍ਹਾਂ ਨੂੰ ਵਨ ਐਂਡ ਓਨਲੀ ਮਿਲ ਗਏ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਲੋਕ ਕੀ ਸੋਚਣਗੇ ਜਾਂ ਕਹਿਣਗੇ ਅਤੇ ਹੁਣ 60 ਸਾਲ ਦੀ ਉਮਰ ਵਿੱਚ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ।

ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਿੰਦੁਸਤਾਨ ਟਾਈਮਜ਼ ਨੂੰ ਆਪਣੀ ਪ੍ਰੇਮ ਕਹਾਣੀ ਦੱਸਦਿਆਂ ਉਨ੍ਹਾਂ ਕਿਹਾ, ‘ਮੈਂ ਆਪਣੇ ਪਤੀ ਨੂੰ ਫੇਸਬੁੱਕ ‘ਤੇ ਮਿਲੀ ਸੀ। ਮੈਨੂੰ ਸੋਸ਼ਲ ਮੀਡੀਆ ਦੀ ਵਰਤੋਂ ਪਸੰਦ ਨਹੀਂ ਸੀ।

ਪਰ ਇੱਕ ਦੋਸਤ ਨੇ ਉਸਨੂੰ ਇੱਕ ਅਕਾਊਂਟ ਬਣਾਉਣ ਦੀ ਸਲਾਹ ਦਿੱਤੀ। ਇੱਥੋਂ ਹੀ ਸੁਹਾਸਿਨੀ ਮੂਲੇ ਨੇ ਫੇਸਬੁੱਕ ਵਿੱਚ ਐਂਟਰੀ ਕੀਤੀ। ਫੇਸਬੁੱਕ ‘ਤੇ ਉਨ੍ਹਾਂ ਦੀ ਮੁਲਾਕਾਤ ਅਤੁਲ ਗੁਰਟੂ ਨਾਲ ਹੋਈ, ਜੋ ਕਿ ਇੱਕ ਭੌਤਿਕ ਵਿਗਿਆਨੀ ਹਨ।

ਅਦਾਕਾਰਾ ਨੇ ਕਿਹਾ, ‘ਮੈਨੂੰ ਵਿਗਿਆਨ ਵਿੱਚ ਕੁਝ ਦਿਲਚਸਪੀ ਸੀ। ਮੇਰਾ ਉਨ੍ਹਾਂ ਵੱਲ ਝੁਕਾਅ ਹੋ ਗਿਆ। ਇੱਥੋਂ ਹੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਇੱਕ ਦਿਨ ਅਤੁਲ ਗੁਰਟੂ ਨੇ ਅਦਾਕਾਰਾ ਨੂੰ ਪੁੱਛਿਆ, ‘ਕੀ ਮੈਂ ਤੁਹਾਡਾ ਮੋਬਾਈਲ ਨੰਬਰ ਲੈ ਸਕਦਾ ਹਾਂ।’

ABP Sanjha

ਅਦਾਕਾਰਾ ਨੇ ਜਵਾਬ ਦਿੱਤਾ, ‘ਚੰਗੀਆਂ ਕੁੜੀਆਂ ਅਜਨਬੀਆਂ ਨੂੰ ਮੋਬਾਈਲ ਨੰਬਰ ਨਹੀਂ ਦਿੰਦੀਆਂ।’ ਹੌਲੀ-ਹੌਲੀ ਸੁਹਾਸਿਨੀ ਮੂਲੇ ਅਤੇ ਅਤੁਲ ਗੁਰਟੂ ਦਾ ਰਿਸ਼ਤਾ ਇੰਨਾ ਡੂੰਘਾ ਹੋਣ ਲੱਗਿਆ ਕਿ ਕਈ ਸਵਾਲ-ਜਵਾਬ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।

ABP Sanjha

ਇਸ ਦੌਰਾਨ ਅਦਾਕਾਰਾ ਦੇ ਦਿਮਾਗ ‘ਚ ਕਈ ਸਵਾਲ ਉੱਠ ਰਹੇ ਸਨ। ਪਰ ਆਖਿਰਕਾਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਦੋਹਾਂ ਦਾ ਵਿਆਹ 16 ਜਨਵਰੀ 2011 ਨੂੰ ਹੋਇਆ ਸੀ।

ABP Sanjha

ਇਕ-ਦੂਜੇ ਨੂੰ ਮਿਲਣ ਦੇ ਡੇਢ ਮਹੀਨੇ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਹੁਣ ਅਦਾਕਾਰਾ 74 ਸਾਲ ਦੀ ਹੋ ਚੁੱਕੀ ਹੈ। ਸੁਹਾਸਿਨੀ ਨੇ ਇੰਟਰਵਿਊ ‘ਚ ਇਹ ਵੀ ਦੱਸਿਆ ਸੀ ਕਿ ਪੰਡਿਤ ਜੀ ਉਸ ਨੂੰ ਅਤੇ ਅਤੁਲ ਨੂੰ ਵਿਆਹ ਦੇ ਅੰਦਾਜ਼ ‘ਚ ਇਕੱਠੇ ਦੇਖ ਕੇ ਹੈਰਾਨ ਰਹਿ ਗਏ।

ABP Sanjha

ਮਰਾਠੀ ਦੇ ਨਾਲ-ਨਾਲ ਸੁਹਾਸਿਨੀ ਮੂਲੇ ਨੇ ਹਿੰਦੀ ਨਾਟਕਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਦਿਲ ਚਾਹਤਾ ਹੈ’ ਅਤੇ ‘ਹੂ-ਤੂ-ਤੂ’ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ।