Priyanka Chopra: ਦੇਸੀ ਗਰਲ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰਾ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਵਿੱਚ ਵਿਅਸਤ ਹੈ।
ABP Sanjha

Priyanka Chopra: ਦੇਸੀ ਗਰਲ ਪ੍ਰਿਯੰਕਾ ਚੋਪੜਾ ਇੱਕ ਵਾਰ ਫਿਰ ਤੋਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰਾ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ ਵਿੱਚ ਵਿਅਸਤ ਹੈ।

ਹਾਲਾਂਕਿ ਇਸ ਦੌਰਾਨ ਅਦਾਕਾਰਾ ਨਾ ਕੁਝ ਅਜਿਹਾ ਵਾਪਰਿਆ ਜਿਸ ਨਾਲ ਉਹ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਈ। ਦਰਅਸਲ, ਪ੍ਰਿਯੰਕਾ ਨੇ ਸੈੱਟ ਤੋਂ ਆਪਣੇ ਜ਼ਖਮੀ ਹੋਏ ਹੱਥ ਦੀ ਫੋਟੋ ਸ਼ੇਅਰ ਕੀਤੀ ਹੈ।
ABP Sanjha

ਹਾਲਾਂਕਿ ਇਸ ਦੌਰਾਨ ਅਦਾਕਾਰਾ ਨਾ ਕੁਝ ਅਜਿਹਾ ਵਾਪਰਿਆ ਜਿਸ ਨਾਲ ਉਹ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਗਈ। ਦਰਅਸਲ, ਪ੍ਰਿਯੰਕਾ ਨੇ ਸੈੱਟ ਤੋਂ ਆਪਣੇ ਜ਼ਖਮੀ ਹੋਏ ਹੱਥ ਦੀ ਫੋਟੋ ਸ਼ੇਅਰ ਕੀਤੀ ਹੈ।

ਦੱਸ ਦੇਈਏ ਕਿ ਮੁੰਬਈ 'ਚ ਇਕ ਵਿਆਹ 'ਚ ਸ਼ਾਮਲ ਹੋਣ ਪਹੁੰਚੀ ਪ੍ਰਿਯੰਕਾ ਚੋਪੜਾ ਨੇ ਵਾਪਸ ਆਉਂਦੇ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਐਕਸ਼ਨ ਫਿਲਮ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ।
ABP Sanjha

ਦੱਸ ਦੇਈਏ ਕਿ ਮੁੰਬਈ 'ਚ ਇਕ ਵਿਆਹ 'ਚ ਸ਼ਾਮਲ ਹੋਣ ਪਹੁੰਚੀ ਪ੍ਰਿਯੰਕਾ ਚੋਪੜਾ ਨੇ ਵਾਪਸ ਆਉਂਦੇ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਐਕਸ਼ਨ ਫਿਲਮ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ।

ਉਸਨੇ ਕੈਪਸ਼ਨ ਦੇ ਨਾਲ ਆਪਣੇ ਹੱਥ ਦਿਖਾਉਂਦੇ ਹੋਏ ਇੱਕ ਸਟੋਰੀ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ ਮੈਨੂੰ ਲੱਗਦਾ ਹੈ ਕਿ ਮੈਨੂੰ ਮੈਨੀਕਿਓਰ ਦੀ ਲੋੜ ਪੈ ਸਕਦੀ ਹੈ।
ABP Sanjha

ਉਸਨੇ ਕੈਪਸ਼ਨ ਦੇ ਨਾਲ ਆਪਣੇ ਹੱਥ ਦਿਖਾਉਂਦੇ ਹੋਏ ਇੱਕ ਸਟੋਰੀ ਪੋਸਟ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ ਮੈਨੂੰ ਲੱਗਦਾ ਹੈ ਕਿ ਮੈਨੂੰ ਮੈਨੀਕਿਓਰ ਦੀ ਲੋੜ ਪੈ ਸਕਦੀ ਹੈ।

ABP Sanjha

ਫੋਟੋ ਵਿੱਚ, ਆਸਟਰੇਲੀਆਈ ਮੇਕਅਪ ਆਰਟਿਸਟ ਟੇਸ ਨਟੋਲੀ ਅਤੇ ਸ਼ਾਰਲੋਨ ਰੌਬਿਨਸ ਪ੍ਰਿਯੰਕਾ ਨੂੰ ਜ਼ਖਮੀ ਲੁੱਕ ਦੇਣ ਲਈ ਉਸਦੇ ਹੱਥਾਂ 'ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ।

ABP Sanjha

ਉਸ ਦੀਆਂ ਉਂਗਲਾਂ ਸੁੱਜੀਆਂ ਅਤੇ ਨਹੁੰ ਵਿੱਚੋਂ ਖੂਨ ਵਹਿਦਾ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਚੋਪੜਾ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ 'ਦ ਬਲਫ' ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੰਦੀ ਰਹੀ ਹੈ।

ABP Sanjha

ਇਸ ਤੋਂ ਪਹਿਲਾਂ ਉਨ੍ਹਾਂ ਨੇ ਫਿਲਮ ਲਈ ਸਟੰਟ ਕਰਦੇ ਸਮੇਂ ਲੱਗੀਆਂ ਸੱਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਕ ਫੋਟੋ ਵਿਚ ਉਸ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਜਦਕਿ ਗਰਦਨ ਉੱਪਰ ਨਕਲੀ ਖੂਨ ਲੱਗਿਆ ਦਿਖਾਈ ਦਿੱਤਾ।

ABP Sanjha

ਹੋਰ ਫੋਟੋਆਂ ਵਿੱਚ ਉਸਦੀ ਲੱਤ 'ਤੇ ਖੁਰਚਾਂ ਅਤੇ ਉਸਦੇ ਕਾਲਰਬੋਨ ਦੇ ਨੇੜੇ ਜ਼ਖਮ ਦਿਖਾਈ ਦਿੱਤੇ। ਉਨ੍ਹਾਂ ਫਿਲਮ 'ਤੇ ਆਪਣੇ ਕੰਮ ਨੂੰ ਦਰਸਾਉਂਦੀ ਇੱਕ ਰੀਲ ਵੀ ਪੋਸਟ ਕੀਤੀ, ਜਿਸ ਵਿੱਚ ਸੱਟਾਂ ਨੂੰ ਪ੍ਰੋਫੈਸ਼ਨ ਡੈਂਜ਼ਰ ਦੱਸਿਆ ਗਿਆ।

ABP Sanjha

ਪ੍ਰਿਯੰਕਾ ਚੋਪੜਾ ਨੇ ਜੂਨ 2024 ਵਿੱਚ ਫਰੈਂਕ ਈ ਫਲਾਵਰਜ਼ ਦੁਆਰਾ ਨਿਰਦੇਸ਼ਿਤ 'ਦ ਬਲੱਫ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਇਸ ਦਾ ਐਲਾਨ ਕਰਨ ਲਈ ਉਨ੍ਹਾਂ ਨੇ ਫਿਲਮ ਦੇ ਸਟੋਰੀ ਬੋਰਡ ਦੀ ਫੋਟੋ ਸ਼ੇਅਰ ਕੀਤੀ ਹੈ।

'ਦਿ ਬਲੱਫ' ਤੋਂ ਇਲਾਵਾ ਪ੍ਰਿਯੰਕਾ ਚੋਪੜਾ ਜਾਨ ਸੀਨਾ ਅਤੇ ਇਦਰੀਸ ਐਲਬਾ ਨਾਲ 'ਹੇਡਸ ਆਫ ਸਟੇਟ' 'ਚ ਵੀ ਕੰਮ ਕਰੇਗੀ। ਉਹ 'ਸਿਟਾਡੇਲ' ਦੇ ਦੂਜੇ ਸੀਜ਼ਨ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।