Govinda Divorce News: ਅਦਾਕਾਰ ਗੋਵਿੰਦਾ ਨੇ 1987 ਵਿੱਚ ਸੁਨੀਤਾ ਆਹੂਜਾ ਨਾਲ ਵਿਆਹ ਕੀਤਾ। ਦੋਵਾਂ ਦੀ ਲਵ ਲਾਈਫ ਕਾਫ਼ੀ ਫਿਲਮੀ ਹੈ। ਦੋਵਾਂ ਦੀ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ, ਉਨ੍ਹਾਂ ਦਾ ਰਿਸ਼ਤਾ ਚਰਚਾ ਵਿੱਚ ਰਹਿੰਦਾ ਹੈ।