ਤਮੰਨਾ ਭਾਟੀਆ ਤੇ ਵਿਜੈ ਵਰਮਾ ਦਾ ਹੋਇਆ ਬ੍ਰੇਕਅੱਪ? ਜਾਣ ਲਓ ਵਜ੍ਹਾ

ਤਮੰਨਾ ਭਾਟੀਆ ਤੇ ਵਿਜੈ ਵਰਮਾ ਦਾ ਹੋਇਆ ਬ੍ਰੇਕਅੱਪ? ਜਾਣ ਲਓ ਵਜ੍ਹਾ

ਤਮੰਨਾ ਭਾਟੀਆ ਤੇ ਵਿਜੈ ਵਰਮਾ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਕਪਲਸ ਵਿਚੋਂ ਇੱਕ ਸਨ

ਦੋਵੇਂ ਲੰਬੇ ਸਮੇਂ ਤੋਂ ਡੇਟਿੰਗ ਦੀਆਂ ਖਬਰਾਂ ਵਿੱਚ ਘਿਰੋ ਹੋਏ ਸਨ ਅਤੇ ਇਨ੍ਹਾਂ ਨੂੰ ਕਈ ਵਾਰ ਇਕੱਠਿਆਂ ਦੇਖਿਆ ਗਿਆ

ਬਾਅਦ ਵਿੱਚ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਇਹ ਪਲਾਨ ਕਰ ਰਹੇ ਹਨ ਅਤੇ ਕਦੋਂ ਕਰਨਾ ਹੈ

ਹੁਣ ਰਿਪੋਰਟਸ ਦਾਅਵਾ ਕਰ ਰਹੀਆਂ ਹਨ ਕਿ ਦੋਵੇਂ ਕੁਝ ਹਫਤੇ ਪਹਿਲਾਂ ਵੱਖ ਹੋ ਗਏ ਹਨ

ਪਿੰਕਵਿਲਾ ਦੀ ਰਿਪੋਰਟ ਮੁਤਾਬਕ ਤਮੰਨਾ ਭਾਟੀਆ ਤੇ ਵਿਜੈ ਵਰਮਾ ਦਾ ਬ੍ਰੇਕਅੱਪ ਹੋ ਗਿਆ ਹੈ

Published by: ਏਬੀਪੀ ਸਾਂਝਾ

ਪਰ ਇੱਕ ਸੋਰਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਤਮੰਨਾ ਭਾਟੀਆ ਤੇ ਵਿਜੈ ਵਰਮਾ ਕੁਝ ਹਫਤੇ ਪਹਿਲਾਂ ਹੀ ਵੱਖ ਹੋਏ ਹਨ

Published by: ਏਬੀਪੀ ਸਾਂਝਾ

ਪਰ ਉਹ ਚੰਗੇ ਦੋਸਤ ਬਣੇ ਰਹਿਣਗੇ, ਦੋਵੇਂ ਆਪਣੇ ਕੰਮ ‘ਤੇ ਫੋਕਸ ਵੀ ਕਰ ਰਹੇ ਹਨ ਅਤੇ ਸਖ਼ਤ ਮਿਹਨਤ ਵੀ ਕਰ ਰਹੇ ਹਨ

Published by: ਏਬੀਪੀ ਸਾਂਝਾ

ਰਿਪੋਰਟ ਦੀ ਮੰਨੀਏ ਤਾਂ ਦੋਹਾਂ ਨੇ ਇੰਸਟਾਗ੍ਰਾਮ ਤੋਂ ਇੱਕ-ਦੂਜੇ ਦੀਆਂ ਫੋਟੋਆਂ ਵੀ ਹਟਾ ਦਿੱਤੀਆਂ ਹਨ

ਇਕ ਪਾਡਕਾਸਟ ਵਿੱਚ ਵਿਜੈ ਨੇ ਕਿਹਾ ਸੀ ਕਿ ਰਿਸ਼ਤੇ ਵਿੱਚ ਬੰਧਨ ਨਹੀਂ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ