ਆਜ਼ਾਦੀ ਤੋਂ ਪਹਿਲਾਂ ਕੌਣ ਪੇਸ਼ ਕਰਦਾ ਸੀ ਬਜਟ?

ਆਜ਼ਾਦੀ ਤੋਂ ਪਹਿਲਾਂ ਕੌਣ ਪੇਸ਼ ਕਰਦਾ ਸੀ ਬਜਟ?

ਭਾਰਤ ਵਿੱਚ ਹਰ ਸਾਲ ਸੰਸਦ ਵਿੱਚ ਵਿੱਤੀ ਬਜਟ ਪੇਸ਼ ਹੁੰਦਾ ਹੈ

ਭਾਰਤ ਵਿੱਚ ਹਰ ਸਾਲ ਸੰਸਦ ਵਿੱਚ ਵਿੱਤੀ ਬਜਟ ਪੇਸ਼ ਹੁੰਦਾ ਹੈ

ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦਾ ਬਜਟ ਆਜ਼ਾਦੀ ਤੋਂ ਪਹਿਲਾਂ ਕੌਣ ਪੇਸ਼ ਕਰਦਾ ਸੀ

ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦਾ ਬਜਟ ਆਜ਼ਾਦੀ ਤੋਂ ਪਹਿਲਾਂ ਕੌਣ ਪੇਸ਼ ਕਰਦਾ ਸੀ

ਦਰਅਸਲ, 1859 ਵਿੱਚ ਪਹਿਲੀ ਵਾਰ ਵਿੱਤ ਮਾਹਰ ਜੇਮਸ ਵਿਲਸਨ ਨੂੰ ਵਾਇਸਰਾਏ ਦੀ ਕਾਰਜਾਕਰੀ ਦਾ ਵਿੱਤ ਮੈਂਬਰ ਬਣਾਇਆ ਗਿਆ ਸੀ

ਜਿਸ ਤੋਂ ਬਾਅਦ ਜੇਮਸ ਵਿਲਸਨ 18 ਫਰਵਰੀ 1860 ਨੂੰ ਵਾਇਸਰਾਏ ਦੀ ਸੰਸਦ ਵਿੱਚ ਪਹਿਲੀ ਵਾਰ ਬਜਟ ਪੇਸ਼ ਕੀਤਾ ਗਿਆ ਸੀ

Published by: ਏਬੀਪੀ ਸਾਂਝਾ

ਉਨ੍ਹਾਂ ਨੇ ਇਸ ਬਜਟ ਨੂੰ ਬ੍ਰਿਟਿਸ਼ ਵਿੱਤ ਮੰਤਰੀ ਦੀ ਪਰੰਪਰਾ ਦਾ ਪਾਲਣ ਕਰਦਿਆਂ ਹੋਇਆਂ ਪੇਸ਼ ਕੀਤਾ ਸੀ

ਵਿਲਸਨ ਨੇ ਬਜਟ ਭਾਸ਼ਣ ਵਿੱਚ ਭਾਰਤ ਦੀ ਵਿੱਤੀ ਸਥਿਤੀ ਦੇ ਬਾਰੇ ਵਿੱਚ ਦੱਸਿਆ ਸੀ

Published by: ਏਬੀਪੀ ਸਾਂਝਾ

ਇਸ ਕਰਕੇ ਜੇਮਸ ਵਿਲਸਨ ਨੂੰ ਭਾਰਤੀ ਬਜਟ ਪਧਤੀ ਦਾ ਸੰਸਥਾਪਕ ਕਿਹਾ ਜਾਣ ਲੱਗ ਪਿਆ

Published by: ਏਬੀਪੀ ਸਾਂਝਾ

ਉੱਥੇ ਹੀ 1860 ਤੋਂ ਬਾਅਦ ਤੋਂ ਹੀ ਹਰ ਸਾਲ ਬਜਟ ਪੇਸ਼ ਕੀਤਾ ਜਾਣ ਲੱਗ ਪਿਆ

ਉੱਥੇ ਹੀ 1860 ਤੋਂ ਬਾਅਦ ਤੋਂ ਹੀ ਹਰ ਸਾਲ ਬਜਟ ਪੇਸ਼ ਕੀਤਾ ਜਾਣ ਲੱਗ ਪਿਆ

ਪਰ ਉਸ ਸਮੇਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਇਸ ਕਰਕੇ ਇਸ ਬਜਟ 'ਤੇ ਭਾਰਤ ਦੇ ਨੁਮਾਇੰਦੇ ਨੂੰ ਬਹਿਸ ਕਰਨ ਦਾ ਅਧਿਕਾਰ ਨਹੀਂ ਸੀ