ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਬਜਟ ਪੇਸ਼ ਕੀਤਾ ਜਾਣੋ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਖਿਡੌਣੇ ਸਸਤੇ ਹੋਣਗੇ ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਦੀ ਕੀਮਤ ਵੀ ਹੇਠਾਂ ਆਵੇਗੀ ਮੋਬਾਈਲ ਫੋਨ ਸਸਤੇ ਹੋਣਗੇ ਸਾਈਕਲ ਸਸਤੇ ਹੋਣਗੇ ਟੀਵੀ ਵੀ ਸਸਤੀ ਕੀਮਤ 'ਤੇ ਮਿਲੇਗਾ। ਇਲੈਕਟ੍ਰਿਕ ਕਾਰਾਂ ਅਤੇ ਵਾਹਨ ਸਸਤੇ ਹੋਣਗੇ ਕੈਮਰੇ ਦੇ ਲੈਂਸ ਸਸਤੇ ਹੋਣਗੇ ਬਾਇਓ ਗੈਸ ਨਾਲ ਸਬੰਧਤ ਚੀਜ਼ਾਂ ਸਸਤੀਆਂ ਹੋਣਗੀਆਂ