ਜੂਨ ਵਿੱਚ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ



ਉੱਥੇ ਕਰੀਬ 5-6 ਮਹੀਨਿਆਂ ਵਿੱਚ ਇਸ ਦੀ ਫਸਲ ਤਿਆਰ ਹੁੰਦੀ ਹੈ



ਭਾਰਤ ਵਿੱਚ ਇਸ ਵੇਲੇ ਇਸ ਦੀ ਖੇਤੀ ਕਈ ਸੂਬਿਆਂ ਵਿੱਚ ਹੋ ਰਹੀ ਹੈ



ਮੁੱਖ ਤੌਰ ‘ਤੇ ਇਸ ਦੀ ਖੇਤੀ ਮਣੀਪੁਰ ਤੇ ਅਸਾਮ ਵਿੱਚ ਹੁੰਦੀ ਹੈ



ਕਾਲੇ ਧਾਨ ਤੋਂ ਨਿਕਲਣ ਵਾਲੇ ਕਾਲੇ ਚੌਲਾਂ ਦੀ ਡਿਮਾਂਡ ਬਾਜ਼ਾਰ ਵਿੱਚ ਹੁੰਦੀ ਹੈ



ਇਸ ਵਿੱਚ ਵਿਟਾਮਿਨ ਬੀ, ਵਿਟਾਮਿਨ ਈ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ



ਕੀਮਤ ਦੀ ਗੱਲ ਕਰੀਏ ਤਾਂ ਇਹ 400 ਤੋਂ 500 ਰੁਪਏ ਕਿਲੋ ਬੜੇ ਆਰਾਮ ਨਾਲ ਵਿਕ ਜਾਂਦੇ ਹਨ



ਇਸ ਚੌਲ ਦੀ ਡਿਮਾਂਡ ਖਾਸ ਤੌਰ ‘ਤੇ ਇੰਡੋਨੇਸ਼ੀਆ ਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਹੈ