Railway Quota For disabilities People: ਭਾਰਤੀ ਰੇਲਵੇ ਵਿੱਚ ਹਰ ਰੋਜ਼ ਬਿਹਤਰੀ ਲਈ ਬਦਲਾਅ ਹੁੰਦੇ ਰਹਿੰਦੇ ਹਨ। ਰੇਲ ਮੰਤਰਾਲਾ ਨੇ ਹਾਲ ਹੀ 'ਚ ਟ੍ਰੇਨ 'ਚ ਸਫਰ ਕਰਨ ਵਾਲੇ ਅਪਾਹਜ ਲੋਕਾਂ ਲਈ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ।