ਮਾਰਚ ਦੀ ਸ਼ੁਰੂਆਤ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਪ੍ਰਦਰਸ਼ਨ ਨਾਲ ਹੋਣ ਜਾ ਰਹੀ ਹੈ। ਕਾਰੋਬਾਰੀ ਵੀ ਪੰਜਾਬ ਦੇ ਹਨ। ਇਹ ਕਾਰੋਬਾਰੀ ਪਹਿਲੀ ਮਾਰਚ ਨੂੰ ਕੇਂਦਰ ਸਰਕਾਰ ਖ਼ਿਲਾਫ਼ ਵੱਡਾ ਧਰਨਾ ਦੇਣ ਜਾ ਰਹੇ ਹਨ।