ਤੁਹਾਨੂੰ ਖਾਣੇ 'ਚ ਮਸ਼ਰੂਮ ਪਸੰਦ ਨਹੀਂ ਹੋਵੇਗਾ ਪਰ ਜੇ ਕੋਈ ਇਹ ਕਹੇ ਕਿ ਮਸ਼ਰੂਮ ਤੋਂ ਸੋਨਾ ਬਣਾਇਆ ਜਾ ਸਕਦਾ ਹੈ ਤਾਂ ਯਕੀਨਨ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।