ਕੌਮਾਂਤਰੀ ਬਾਜ਼ਾਰ (international market) 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਫਿਰ ਮਾਮੂਲੀ ਵਾਧਾ ਹੋਇਆ ਹੈ। ਵੀਰਵਾਰ ਸਵੇਰੇ 6 ਵਜੇ ਬ੍ਰੈਂਟ ਕਰੂਡ 82.30 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।