ਛੋਟੀ ਉਮਰ ਦੀਆਂ ਕੁੜੀਆਂ ਵਿੱਚ ਛਾਤੀ ਦਾ ਕੈਂਸਰ ਬਹੁਤ ਘੱਟ ਹੁੰਦਾ ਹੈ ਪਰ ਫਿਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਬਾਰੇ ਖੋਜ ਕੀਤੀ ਗਈ। ਜਿਸ ਦੇ ਪਿੱਛੇ ਕੁਝ ਖਾਸ ਕਾਰਨ ਸਾਹਮਣੇ ਆਏ ਹਨ।