ਨਵਾਂ ਸਾਲ ਆਉਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਕ੍ਰਿਸਮਿਸ ਪਾਰਟੀ 'ਤੇ ਚਾਕਲੇਟ ਖਾਣਾ ਲਾਜ਼ਮੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਸ਼ੂਗਰ ਦੇ ਮਰੀਜ਼ ਡਾਰਕ ਚਾਕਲੇਟ ਖਾ ਸਕਦੇ ਹਨ?