ਸਰਦੀਆਂ ਦੇ ਮੌਸਮ ਵਿੱਚ ਤੁਲਸੀ ਦਾ ਪੌਦਾ ਮੁਰਝਾਉਣ ਲੱਗ ਜਾਂਦਾ ਹੈ ਇਸ ਮੌਸਮ ਵਿੱਚ ਤੁਲਸੀ ਦੇ ਪੱਤਿਆਂ ਦੀ ਵੱਧ ਵਰਤੋਂ ਹੁੰਦੀ ਹੈ ਲੋਕ ਇਸ ਨੂੰ ਚਾਹ, ਕਾੜ੍ਹਾ ਅਤੇ ਹੋਰ ਚੀਜ਼ਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਸਵਾਲ ਇਹ ਹੈ ਕੀ ਤੁਲਸੀ ਦੇ ਪੌਦੇ ‘ਚ ਖਾਦ ਪਾ ਸਕਦੇ ਹਾਂ? ਜੀ ਹਾਂ, ਤੁਲਸੀ ਦੇ ਪੌਦੇ ‘ਚ ਪਾ ਸਕਦੇ ਹੋ ਤੁਲਸੀ ਦੇ ਪੌਦੇ ਲਈ ਇਹ ਖਾਦ ਹੁੰਦੀ ਚੰਗੀ ਤੁਲਸੀ ਦੇ ਪੌਦੇ ‘ਚ ਜਾਈਮ ਖਾਦ ਪਾ ਸਕਦੇ ਹੋ ਇਸ ਵਿੱਚ ਸਰ੍ਹੋਂ ਦੀ ਖਲੀ ਦੀ ਖਾਦ ਚੰਗੀ ਮੰਨੀ ਜਾਂਦੀ ਹੈ ਬੈਸਟ ਫੂਡ ਨਾਲ ਬਣੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਧਿਆਨ ਰੱਖੋ, ਤੁਲਸੀ ਦੇ ਪੌਦੇ ‘ਚ ਖਾਦ ਵੱਧ ਮਾਤਰਾ ਵਿੱਚ ਪਾਓ