ਭਾਵੇਂ ਕੋਈ ਵੀ ਮੌਸਮ ਹੋਵੇ, ਖੇਤੀ ਕਰਨੀ ਸੌਖੀ ਨਹੀਂ ਹੈ
ABP Sanjha

ਭਾਵੇਂ ਕੋਈ ਵੀ ਮੌਸਮ ਹੋਵੇ, ਖੇਤੀ ਕਰਨੀ ਸੌਖੀ ਨਹੀਂ ਹੈ

ਦੇਸ਼ ਦੇ ਕਿਸਾਨ ਦਿਨ – ਰਾਤ ਮਿਹਨਤ ਕਰਕੇ ਫਸਲ ਉਗਾਉਂਦੇ ਹਨ
ABP Sanjha

ਦੇਸ਼ ਦੇ ਕਿਸਾਨ ਦਿਨ – ਰਾਤ ਮਿਹਨਤ ਕਰਕੇ ਫਸਲ ਉਗਾਉਂਦੇ ਹਨ

ਸਰਦੀਆਂ ਵਿੱਚ ਖੇਤੀ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ
ABP Sanjha

ਸਰਦੀਆਂ ਵਿੱਚ ਖੇਤੀ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ

ਇਸ ਦੌਰਾਨ ਤਾਪਮਾਨ ਘੱਟ ਹੁੰਦਾ ਹੈ ਜਿਸ ਨਾਲ ਪਰੇਸ਼ਾਨੀ ਹੁੰਦੀ ਹੈ
ABP Sanjha

ਇਸ ਦੌਰਾਨ ਤਾਪਮਾਨ ਘੱਟ ਹੁੰਦਾ ਹੈ ਜਿਸ ਨਾਲ ਪਰੇਸ਼ਾਨੀ ਹੁੰਦੀ ਹੈ

ABP Sanjha

ਸਰਦੀਆਂ ਵਿੱਚ ਖੇਤੀ ਕਰਨ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ABP Sanjha

ਖੇਤ ਵਿੱਚ ਡੂੰਘੀ ਬੁਆਈ ਕਰੋ ਤਾਂ ਕਿ ਮਿੱਟੀ ਵਿੱਚ ਨਮੀਂ ਬਣੀ ਰਹੇ

ABP Sanjha

ਖੇਤ ਵਿੱਚ ਗੋਬਰ ਦੀ ਖਾਦ ਪਾਓ

ABP Sanjha

ਪੌਦਿਆਂ ਨੂੰ ਸਮੇਂ-ਸਮੇਂ ‘ਤੇ ਪਾਣੀ ਦਿਓ

ABP Sanjha

ਪੌਦਿਆਂ ਨੂੰ ਬਿਮਾਰੀ ਅਤੇ ਕੀੜਿਆਂ ਤੋਂ ਬਚਾਓ

ABP Sanjha

ਫਸਲਾਂ ਦੀ ਕਟਾਈ ਦਾ ਸਹੀ ਸਮਾਂ ਦੇਖੋ