ਚਾਹਤ ਖੰਨਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਚਾਹਤ ਰੀਲ ਦੇ ਨਾਲ-ਨਾਲ ਅਸਲ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਬਣੀ ਰਹਿੰਦੀ ਹੈ। ਚਾਹਤ ਖੰਨਾ ਇਨ੍ਹੀਂ ਦਿਨੀਂ ਵੇਕਸ਼ਨ ਦੀਆਂ ਛੁੱਟੀਆਂ ਦਾ ਆਨੰਦ ਲੈਣ ਪਹੁੰਚੀ। ਚਾਹਤ ਵੇਕਸ਼ਨ ਤੋਂ ਰੋਜ਼ਾਨਾ ਨਵੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ਪੋਸਟ 'ਚ ਉਸ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਫੋਟੋ 'ਚ ਚਾਹਤ ਖੰਨਾ ਬਿਕਨੀ 'ਚ ਨਜ਼ਰ ਆ ਰਹੀ ਹੈ। ਚਾਹਤ ਕਾਫੀ ਗਲੈਮਰਸ ਅੰਦਾਜ਼ 'ਚ ਬਿਕਨੀ ਪਹਿਨ ਕੇ ਪੋਜ਼ ਦੇ ਰਹੀ ਹੈ ਚਾਹਤ ਖੰਨਾ ਨੇ ਸਾਲ 2013 'ਚ ਬੁਆਏਫ੍ਰੈਂਡ ਫਰਹਾਨ ਮਿਰਜ਼ਾ ਨਾਲ ਵਿਆਹ ਕੀਤਾ ਸੀ। ਅਦਾਕਾਰਾ ਦਾ ਸਾਲ 2018 ਵਿੱਚ ਫਰਹਾਨ ਨਾਲ ਤਲਾਕ ਹੋ ਗਿਆ ਸੀ। ਚਾਹਤ ਦਾ ਨਾਂ ਗਾਇਕ ਮੀਕਾ ਸਿੰਘ ਨਾਲ ਵੀ ਜੁੜਿਆ ਸੀ।