ਆਚਾਰਿਆ ਚਾਣਕਿਆ ਇੱਕ ਮਹਾਨ ਵਿਦਵਾਨ ਸਨ ਜਿਨ੍ਹਾਂ ਦੀ ਨੀਤੀ ਹਾਲੇ ਵੀ ਨੌਜਵਾਨਾਂ ਦੀ ਮਾਰਗਦਰਸ਼ਨ ਕਰਦੀ ਹੈ ਪਰ ਕਈ ਵਾਰ ਕੋਸ਼ਿਸ਼ ਤੋਂ ਬਾਅਦ ਵੀ ਲੋਕ ਜ਼ਿੰਦਗੀ ਵਿੱਚ ਪੈਸਾ ਕਮਾਉਣ ਵਿੱਚ ਅਸਮਰਥ ਰਹਿੰਦੇ ਹਨ ਆਓ ਜਾਣਦੇ ਹਾਂ ਚਾਣਕਿਆ ਨੀਤੀ ਮੁਤਾਬਕ ਕਿਹੜੇ ਲੋਕਾਂ ਕੋਲ ਪੈਸਾ ਨਹੀਂ ਟਿਕਕਦਾ ਹੈ? ਆਲਸੀ ਲੋਕਾਂ ਕੋਲ ਦੇਰ ਤੱਕ ਸੌਣ ਵਾਲਿਆਂ ਕੋਲ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਕੋਲ ਬੂਰੀ ਸੰਗਤ ਵਾਲਿਆਂ ਕੋਲ ਘਰ ਵਿੱਚ ਲੜਾਈ ਕਰਨ ਵਾਲੇ ਲੋਕਾਂ ਕੋਲ ਇਹ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਇਨ੍ਹਾਂ ਕੋਲ ਪੈਸਾ ਨਹੀ ਟਿਕਦਾ ਹੈ