ਆਚਾਰਿਆ ਚਾਣਕਿਆ ਨੇ ਚਾਣਕਿਆ ਨੀਤੀ ‘ਚ ਦੱਸਿਆ ਹੈ



ਮਨੁੱਖ ਕਿਵੇਂ ਸਫਲਤਾ ਹਾਸਲ ਕਰ ਸਕਦਾ ਹੈ



ਆਓ ਜਾਣਦੇ ਹਾਂ ਆਚਾਰਿਆ ਚਾਣਕਿਆ ਦੀ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ



ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ



ਚਾਣਕਿਆ ਅਨੂਸਾਰ, ਮਨੁੱਖ ਨੂੰ ਆਪਣੀ ਕਮਜੋਰੀਆਂ ਕਿਸੇ ਨੂੰ ਵੀ ਨਹੀਂ ਦੱਸਣੀ ਚਾਹੀਦੀ



ਸੋਚ ਸਮਝ ਕੇ ਖਰਚਾ ਕਰੋ



ਮਨੁੱਖ ਨੂੰ ਭਵਿੱਖ ਲਈ ਹਮੇਸ਼ਾ ਧਨ ਜੋੜ ਕੇ ਰੱਖਣਾ ਚਾਹੀਦਾ



ਮੂਰਖ ਲੋਕਾਂ ਨਾਲ ਝਗੜਾ ਨਾ ਕਰੋ



ਚਾਣਕਿਆ ਅਨੂਸਾਰ, ਮੂਰਖ ਲੋਕਾਂ ਨਾਲ ਝਗੜਾ ਨਾ ਕਰੋ



ਜਿਹੜੇ ਲੋਕ ਤੁਹਾਡੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹ ਭਰੋਸੇ ਦੇ ਲਾਇਕ ਨਹੀਂ ਹੁੰਦੇ