ਇਸ ਸਾਲ ਮਕਰ ਸੰਕ੍ਰਾਂਤੀ ਦਾ ਤਿਉਹਾਰ 15 ਜਨਵਰੀ ਨੂੰ ਮਨਾਇਆ ਜਾਵੇਗਾ, ਕਿਉਂਕਿ ਸੂਰਜ ਇਸ ਦਿਨ ਰਾਤ 2 ਵਜ ਕੇ 54 ਮਿੰਟ ‘ਤੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ



ਸੰਕ੍ਰਾਂਤੀ ਸਵੇਰੇ 7:15 ਤੋਂ 9:06 ਮਿੰਟ ਜਾਂ ਸ਼ਾਮ 7.15 ਤੋਂ 6.21 ‘ਤੇ ਮਨਾਇਆ ਜਾਵੇਗਾ



ਇਸ ਦਿਨ ਸਵੇਰੇ ਉੱਠ ਕੇ ਗੰਗਾ ਸਨਾਨ ਕਰਕੇ ਸੂਰਜ ਦੇਵਤਾ ਨੂੰ ਅਰਧ ਦਿਓ



ਇਸ ਦੇ ਨਾਲ ਹੀ ਗੁੜ ਅਤੇ ਤਿਨ ਨਾਲ ਬਣੀਆਂ ਚੀਜ਼ਾਂ ਦਾ ਦਾਨ ਕਰੋ



ਇਸ ਦਿਨ ਘਰ ਵਿੱਚ ਖਿਚੜੀ ਬਣਾ ਕੇ ਜ਼ਰੂਰ ਖਾਓ



ਇਸ ਦੇ ਨਾਲ ਹੀ ਦਹੀ, ਚੁੜਾ, ਤਿਲ ਅਤੇ ਗੁੜ ਨਾਲ ਬਣੀਆਂ ਚੀਜ਼ਾਂ ਨੂੰ ਖਾਦਾ ਜਾਂਦਾ ਹੈ



ਮਕਰ ਸੰਕ੍ਰਾਂਤੀ ਦੇ ਦਿਨ ਲੋਕ ਪਤੰਗ ਉਡਾਉਂਦੇ ਹਨ