ਪੰਜਾਬੀਆਂ ਵਿੱਚ ਲੋਹੜੀ ਵਾਲੇ ਦਿਨ ਲੋਕ ਗੀਤ ਗਾਏ ਜਾਂਦੇ ਹਨ ਇਸ ਲੋਕ ਗੀਤ ਵਿੱਚ ਦੁੱਲਾ ਭੱਟੀ ਦਾ ਨਾਂ ਆਉਂਦਾ ਹੈ ਕੌਣ ਹੈ ਦੁੱਲਾ ਭੱਟੀ? ਜਿਨ੍ਹਾਂ ਦਾ ਨਾਮ ਲੋਹੜੀ ਦਾ ਦਿਨ ਲਿਆ ਜਾਂਦਾ ਹੈ ਦੁੱਲਾ ਭੱਟੀ ਉਹ ਵਿਅਕਤੀ ਸੀ, ਜੋ ਕਿ ਹਿੰਦੂ ਕੁੜੀਆਂ ਨੂੰ ਬੇਚਣ ਦਾ ਵਿਰੋਧ ਕਰਦਾ ਸੀ ਪਹਿਲੇ ਦੇ ਸਮੇਂ ਵਿੱਚ ਚੁਪ-ਚੁਪੀਤੇ ਮੰਡਪ ਤੋਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਵੇਚ ਦਿੰਦੇ ਸੀ ਪਰ ਦੁੱਲਾ ਭੱਟੀ ਉਨ੍ਹਾਂ ਨੂੰ ਲੈ ਜਾ ਕੇ ਕਿਸੇ ਹਿੰਦੂ ਮੁੰਡੇ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੰਦਾ ਸੀ ਇਸ ਕਰਕੇ ਉਸ ਨੂੰ ਹਿੰਦੂ ਪਰਿਵਾਰਾਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਸੀ ਇਸ ਕਰਕੇ ਇਸ ਗੀਤ ਵਿੱਚ ਉਸ ਦਾ ਧੰਨਵਾਦ ਕੀਤਾ ਗਿਆ ਹੈ ਇਸ ਕਰਕੇ ਲੋਹੜੀ ਦੇ ਦਿਨ ਜਿਹੜਾ ਗੀਤ ਗਾਇਆ ਜਾਂਦਾ ਹੈ, ਉਸ ਵਿੱਚ ਦੁੱਲਾ ਭੱਟੀ ਨੂੰ ਸਨਮਾਨ ਦਿੱਤਾ ਜਾਂਦਾ ਹੈ