ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 17 ਜਨਵਰੀ ਨੂੰ ਮਨਾਇਆ ਜਾਵੇਗਾ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ 357ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਨ ਕਵੀ, ਯੋਧਾ ਅਤੇ ਅਧਿਆਤਮਕ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਦੁਖੀ, ਦਿਵਿਯਾਂਗ ਲੋਕਾਂ ਦੀ ਮਦਦ ਕਰਨਾ ਰੱਬ ਦੀ ਪੂਜਾ ਦੇ ਸਮਾਨ ਹੁੰਦਾ ਹੈ ਜਵਾਨੀ, ਜਾਤ ਨੂੰ ਲੈ ਕੇ ਕਦੇ ਘਮੰਡ ਨਾ ਕਰੋ ਜੇਕਰ ਤੁਸੀਂ ਆਪਣੇ ਭਵਿੱਖ ਦੇ ਵਿਸ਼ੇ ਬਾਰੇ ਹੀ ਸੋਚਦੇ ਰਹੇ ਤਾਂ ਤੁਸੀਂ ਆਪਣਾ ਅੱਜ ਗੁਆ ਦਿਓਗੇ ਇੱਕ ਅਗਿਆਨੀ ਵਿਅਕਤੀ ਪੂਰੀ ਤਰ੍ਹਾਂ ਅੰਨ੍ਹਾ ਹੁੰਦਾ ਹੈ, ਕਿਉਂਕਿ ਉਸ ਨੂੰ ਕੀਮਤੀ ਚੀਜ਼ਾਂ ਦੀ ਕਦਰ ਨਹੀਂ ਹੁੰਦੀ ਹੈ ਜਦੋਂ ਮਨੁੱਖ ਸਾਰੇ ਪਾਸਿਆਂ ਤੋਂ ਹਾਰ ਜਾਵੇ, ਉਦੋਂ ਉਸ ਨੂੰ ਤਲਵਾਰ ਚੁੱਕਣੀ ਚਾਹੀਦੀ ਹੈ