ਜੇਕਰ ਤੁਸੀਂ ਲੱਸਣ, ਪਿਆਜ਼ ਜਾਂ ਮਿਰਚ ਖਾਣ ਨਾਲ ਪੇਟ ਫੁੱਲਣ (Bloating)ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਪੇਟ ਫੁੱਲਣਾ ਸਰੀਰ ਦੀ ਪਾਚਨ ਸਮੱਸਿਆ ਦਾ ਸੰਕੇਤ ਮੰਨਿਆ ਜਾਂਦਾ ਹੈ।