ਸੁੱਕੇ ਮੇਵਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਨਾਮ ਸਾਡੇ ਦਿਮਾਗ 'ਚ ਆਉਂਦੇ ਉਹ ਹਨ ਕਾਜੂ, ਬਦਾਮ ਅਤੇ ਕਿਸ਼ਮਿਸ਼, ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਹੋਰ ਸੁੱਕਾ ਮੇਵਾ ਹੈ ਜਿਸ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਜੀ ਹਾਂ, ਅਸੀਂ ਛੁਹਾਰੇ ਦੀ ਗੱਲ ਕਰ ਰਹੇ ਹਾਂ