Jemimah Rodrigues: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਜੇਮਿਮਾ ਨੇ ਹਾਲ ਹੀ ਵਿੱਚ ਅਪਾਰਸ਼ਕਤੀ ਖੁਰਾਨਾ ਨਾਲ ਇੱਕ ਗੀਤ ਗਾਇਆ ਹੈ। ਮੈਦਾਨ 'ਤੇ ਛੱਕੇ ਅਤੇ ਚੌਕੇ ਮਾਰਨ ਦੇ ਨਾਲ-ਨਾਲ ਉਹ ਵਧੀਆ ਗੀਤ ਵੀ ਗਾਉਂਦੀ ਹੈ।