Shreyas Iyer: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਫਿਲਹਾਲ ਟੀਮ ਤੋਂ ਬਾਹਰ ਹਨ। ਕਿਉਂਕਿ, ਉਨ੍ਹਾਂ ਨੂੰ ਬੰਗਲਾਦੇਸ਼ ਖਿਲਾਫ ਪਹਿਲੀ ਟੈਸਟ ਸੀਰੀਜ਼ 'ਚ ਮੌਕਾ ਨਹੀਂ ਮਿਲਿਆ ਸੀ।