Rohit Sharma: ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਹਿਟਮੈਨ ਰੋਹਿਤ ਸ਼ਰਮਾ ਨੇ ਸਾਲ 2014 'ਚ ਸ਼੍ਰੀਲੰਕਾ ਟੀਮ ਖਿਲਾਫ 264 ਦੌੜਾਂ ਦੀ ਪਾਰੀ ਖੇਡ ਕੇ ਕ੍ਰਿਕਟ ਜਗਤ 'ਚ ਹਲਚਲ ਮਚਾ ਦਿੱਤੀ ਸੀ ਅਤੇ ਹਰ ਪਾਸੇ ਸਿਰਫ ਉਨ੍ਹਾਂ ਦੀ ਹੀ ਚਰਚਾ ਹੋ ਰਹੀ ਸੀ।