Croatia vs Morocco: ਫੀਫਾ ਵਿਸ਼ਵ ਕੱਪ 2022 'ਚ ਤੀਜੇ ਸਥਾਨ ਲਈ ਕ੍ਰੋਏਸ਼ੀਆ ਅਤੇ ਮੋਰੋਕੋ ਵਿਚਾਲੇ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 17 ਦਸੰਬਰ ਨੂੰ ਖਲੀਫਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ।