ਫੈਨਜ਼ ਨੂੰ ਇਹ ਵੀ ਲੱਗਦਾ ਹੈ ਕਿ ਇਹ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਵੱਲੋਂ ਆਪਣੇ ਨਵੇਂ ਸ਼ੋਅ 'ਦਿ ਮਿਰਜ਼ਾ ਮਲਿਕ' ਦੇ ਪ੍ਰਚਾਰ ਲਈ ਪਬਲੀਸਿਟੀ ਸਟੰਟ ਹੋ ਸਕਦਾ ਹੈ। ਇਸੇ ਲਈ ਦੋਵਾਂ ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਇਹ ਉਲਝਣ ਉਦੋਂ ਹੀ ਸਾਫ ਹੋ ਸਕਦੀ ਹੈ ਜਦੋਂ ਸਾਨੀਆ ਤੇ ਸ਼ੋਏਬ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਨਗੇ।