ਅਸੀਂ ਚਿਹਰੇ ਅਤੇ ਹੱਥਾਂ-ਪੈਰਾਂ ਦੀ ਸਫ਼ਾਈ ਤਾਂ ਕਰਦੇ ਹਾਂ ਪਰ ਗੋਡਿਆਂ ਅਤੇ ਕੂਹਣੀਆਂ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਾਂ।

ਜਦੋਂ ਤੁਸੀਂ ਹਾਫ ਜਾਂ ਸ਼ਾਰਟਸ ਪਹਿਨਣ ਬਾਰੇ ਸੋਚਦੇ ਹੋ ਤਾਂ ਕੂਹਣੀਆਂ ਡਾਰਕ ਹੋਣ ਕਾਰਨ ਸ਼ਰਮਿੰਦਗੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ਜੇਕਰ ਤੁਸੀਂ ਆਪਣੀ ਕੂਹਣੀ ਦੇ ਕਾਲੇਪਨ ਨੂੰ ਦੂਰ ਕਰਨ ਬਾਰੇ ਸੋਚ ਰਹੇ ਹੋ ਤਾਂ ਘਰੇਲੂ ਨੁਸਖੇ ਤੁਹਾਡੀ ਮਦਦ ਕਰਨਗੇ।

ਕੂਹਣੀਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਨਾਰੀਅਲ ਤੇਲ ਤੇ ਅਖਰੋਟ ਕਾਫੀ ਸਿਹਤਮੰਦ ਹੋ ਸਕਦੇ ਹਨ।

ਸੇਬ ਦਾ ਸਿਰਕਾ ਕੂਹਣੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਕਾਰਗਰ ਮੰਨਿਆ ਜਾਂਦਾ ਹੈ।

ਬਦਾਮ ਦਾ ਤੇਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜੋ ਗੋਡਿਆਂ ਅਤੇ ਕੂਹਣੀਆਂ ਦੇ ਕਾਲੇ ਹੋਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਕਾਰਗਰ ਮੰਨਿਆ ਜਾਂਦਾ ਹੈ।

ਬਦਾਮ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਲਓ। ਹੁਣ ਇਸ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ ਤੇ ਕੁਝ ਦੇਰ ਲਈ ਛੱਡ ਦਿਓ।

ਕੋਕੋਨਟ ਆਇਲ, ਅਖਰੋਟ ਦਾ ਤੇਲ, ਐਪਲ ਸਾਈਡਰ ਵਿਨੇਗਰ ਕਾਫੀ ਫਾਇਦੇਮੰਦ ਸਾਬਤ ਹੋ ਸਕਦੇ ਹਨ।