ਗ੍ਰੀਨ ਟੀ ਇੱਕ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਹੈ ਜੋ ਚਿਹਰੇ 'ਤੇ ਵਧੇ ਹੋਏ ਮੇਲੇਨਿਨ ਨੂੰ ਘਟਾਉਂਦੀ ਹੈ।

ਇੱਕ ਚਮਚ ਗ੍ਰੀਨ ਟੀ ਦੇ ਪਾਣੀ 'ਚ 1 ਚਮਚ ਐਲੋਵੇਰਾ ਜੈੱਲ ਅਤੇ 1 ਚੱਮਚ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਝੁਰੜੀਆਂ 'ਤੇ ਲਗਾਓ।

ਗ੍ਰੀਨ ਟੀ ਪਾਣੀ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਅਤੇ ਵਿਟਾਮਿਨ ਈ ਦੀਆਂ 2-3 ਬੂੰਦਾਂ ਪਾਓ ਤੇ ਫੇਸ 'ਤੇ ਲਗਾਓ।

ਗ੍ਰੀਨ ਟੀ ਦੇ ਪਾਣੀ 'ਚ ਅੱਧਾ ਚਮਚ ਸ਼ਹਿਦ ਤੇ ਵਿਟਾਮਿਨ ਈ ਦੀਆਂ 2-3 ਬੂੰਦਾਂ ਮਿਲਾ ਕੇ ਪਿਗਮੈਂਟ ਵਾਲੀ ਥਾਂ 'ਤੇ ਲਗਾਓ।

ਇਨ੍ਹਾਂ ਮਿਸ਼ਰਣ ਨੂੰ ਪੂਰੇ ਚਿਹਰੇ 'ਤੇ ਜਾਂ ਸਿਰਫ ਪਿਗਮੈਂਟ ਵਾਲੀ ਥਾਂ 'ਤੇ ਲਗਾ ਸਕਦੇ ਹੋ।

ਪਿਗਮੈਂਟੇਸ਼ਨ ਪੋਸ਼ਣ ਦੀ ਘਾਟ, ਹਾਰਮੋਨਲ ਤਬਦੀਲੀਆਂ ਜਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਵਧ ਸਕਦੀ ਹੈ।

ਗ੍ਰੀਨ ਟੀ ਦੇ ਪੈਕ ਨੂੰ ਠੰਢਾ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਅੱਖਾਂ 'ਤੇ ਵੀ ਸਕੂਨ ਦੇਣ ਲਈ ਰੱਖ ਸਕਦੇ ਹੋ।

ਚਮੜੀ 'ਚ ਮੇਲਾਨਿਨ ਵਧਣ ਕਾਰਨ ਕਾਲੇ ਧੱਬੇ ਬਣਨ ਲੱਗਦੇ ਹਨ, ਜਿਸ ਨੂੰ ਫਰੈਕਲਸ ਜਾਂ ਪਿਗਮੈਂਟੇਸ਼ਨ ਕਿਹਾ ਜਾਂਦਾ ਹੈ।