ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਕਰਕੇ ਵਾਲ ਝੜਦੇ ਹਨ



ਵਾਲਾਂ ਦੀ ਚੰਗੀ ਗ੍ਰੋਥ ਲਈ ਇਨ੍ਹਾਂ ਨਿਊਂਟ੍ਰੀਐਂਟਸ ਦੀ ਲੋੜ ਪੈਂਦੀ ਹੈ



ਵਾਲਾਂ ਦੀ ਗ੍ਰੋਥ ਲਈ ਵਿਟਾਮਿਨ ਬੀ12 ਬਹੁਤ ਜ਼ਰੂਰੀ ਹੁੰਦਾ ਹੈ



ਫੋਲਿਕ ਐਸਿਡ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਬਚਾਉਂਦਾ ਹੈ



ਸਰੀਰ ਵਿੱਚ ਜਿੰਕ ਦੀ ਕਮੀਂ ਨਾਲ ਵਾਲ ਟੁੱਟਦੇ ਹਨ



ਪੁਰਾਣੇ ਵਾਲਾਂ ਦੀ ਮਜ਼ਬੂਤੀ ਲਈ ਵਿਟਾਮਿਨ ਡੀ ਜ਼ਰੂਰੀ ਹੁੰਦਾ ਹੈ



ਫੇਰੇਟਿਨ ਇੱਕ ਪ੍ਰੋਟੀਨ ਹੈ ਜੋ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ



ਵਿਟਾਮਿਨ ਸੀ ਕਮਜ਼ੋਰ ਵਾਲ ਮਜ਼ਬੂਤ ਬਣਾਉਂਦਾ ਹੈ



ਰੁੱਖੇ ਅਤੇ ਦੋਮੂੰਹੇ ਵਾਲਾਂ ਦੇ ਲਈ ਵਿਟਾਮਿਨ ਏ ਵਾਲੇ ਫੂਡਸ ਖਾਓ



ਚੰਗੀ ਡਾਈਟ ਖਾਣ ਨਾਲ ਵਾਲ ਦੀ ਸਿਹਤ ਚੰਗੀ ਹੁੰਦੀ ਹੈ