ਸਰਦੀਆਂ ਵਿੱਚ ਪਾਣੀ ਘੱਟ ਪੀਤਾ ਜਾਂਦਾ ਹੈ



ਜਿਸ ਕਰਕੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ



ਕਬਜ਼ ਜ਼ਿਆਦਾ ਹੋਣ ‘ਤੇ ਪੇਟ ਦਰਦ ਹੋ ਸਕਦਾ ਹੈ



ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਰ ਲਓ ਇਹ ਕੰਮ



ਸੌਣ ਤੋਂ ਪਹਿਲਾਂ ਪਾਣੀ ਵਿੱਚ ਤ੍ਰਿਫਲਾ ਪਾਊਡਰ ਮਿਲਾ ਕੇ ਪੀਓ



ਕਾਲੀ ਕਿਸ਼ਮਿਸ਼ ਦਾ ਸੇਵਨ ਕਰੋ



ਭਿਓਂ ਕੇ ਆਲੂਬੁਖਾਰਾ ਖਾਓ



ਗਰਮ ਪਾਣੀ ਵਿੱਚ ਭਿਓਂ ਕੇ ਅਜਵਾਇਨ ਖਾਓ



ਅਰੰਡੀ ਦੇ ਤੇਲ ਵਿੱਚ ਰਿਸੀਨੋਲਿਕ ਐਸਿਡ ਹੁੰਦਾ ਹੈ



ਅਜਿਹੇ ਵਿੱਚ ਸੌਣ ਤੋਂ ਪਹਿਲਾਂ ਇੱਕ ਚਮਚਾ ਅਰੰਡੀ ਦਾ ਤੇਲ ਲਓ