ਸਰੀਰ ਨੂੰ ਸਿਹਤਮੰਦ ਰੱਖਣ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਦੁੱਧ ਫਾਇਦੇਮੰਦ ਹੁੰਦਾ ਹੈ



ਇਸ ਤੋਂ ਇਲਾਵਾ ਦੁੱਧ ਦਿਮਾਗ ਦੇ ਫੰਕਸ਼ਨ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ



ਦੁੱਧ ਤੋਂ ਵੱਧ ਪੋਸ਼ਕ ਤੱਤ ਉਦੋਂ ਹੀ ਹਾਸਲ ਕੀਤੇ ਜਾ ਸਕਦੇ ਹਨ



ਜਦੋਂ ਦੁੱਧ ਨੂੰ ਸਹੀ ਸਮੇਂ ‘ਤੇ ਪੀਤਾ ਜਾਵੇ



ਸਵੇਰੇ ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ



ਸਵੇਰੇ ਦੁੱਧ ਪੀਣ ਨਾਲ ਸਰੀਰ ਦੀ ਐਨਰਜੀ ਬੂਸਟ ਹੁੰਦੀ ਹੈ



ਵੱਡੇ ਬਜ਼ੁਰਗ ਲੋਕਾਂ ਦਾ ਡਾਈਜੇਸ਼ਨ ਸਿਸਟਮ ਕਮਜ਼ੋਰ ਹੁੰਦਾ ਹੈ



ਅਜਿਹੇ ਵਿੱਚ ਉਨ੍ਹਾਂ ਨੂੰ ਦੁੱਧ ਦੇ ਸੇਵਨ ਤੋਂ ਬਚਣਾ ਚਾਹੀਦਾ



ਜੇਕਰ ਤੁਸੀਂ ਰਾਤ ਵੇਲੇ ਦੁੱਧ ਪੀਂਦੇ ਹੋ



ਤਾਂ ਦੁੱਧ ਪੀਣ ਅਤੇ ਸੌਣ ਵਿਚਕਾਰ 2-3 ਘੰਟੇ ਦਾ ਗੈਪ ਜ਼ਰੂਰ ਹੋਣਾ ਚਾਹੀਦਾ ਹੈ