ਲਸਣ ਇੱਕ ਐਂਟੀ ਬੈਕਟੀਰੀਅਲ ਫੂਡ ਆਈਟਮ ਹੈ



ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਲਾਭ ਹੁੰਦਾ ਹੈ



ਪਰ ਕੁਝ ਲੋਕਾਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ, ਤਾਂ ਆਓ ਜਾਣਦੇ ਹਾਂ ਉਹ ਕਿਹੜੇ ਲੋਕ ਹਨ



ਪ੍ਰੈਗਨੈਂਟ ਔਰਤਾਂ ਨੂੰ ਲਸਣ ਘੱਟ ਖਾਣਾ ਚਾਹੀਦਾ ਹੈ



ਜਿਹੜੇ ਲੋਕਾਂ ਨੂੰ ਛਾਤੀ ਵਿੱਚ ਜਲਨ ਦੀ ਸ਼ਿਕਾਇਤ ਹੋ ਸਕਦੀ ਹੈ



ਗੈਸਟ੍ਰੋਏਸੋਫੇਗਲ ਰਿਫਲੈਕਸ ਦੇ ਮਰੀਜ਼ਾਂ ਨੂੰ ਵੀ ਲਸਣ ਨਹੀਂ ਖਾਣਾ ਚਾਹੀਦਾ



ਜਿਹੜੇ ਲੋਕਾਂ ਦਾ ਖੂਨ ਪਤਲਾ ਹੁੰਦਾ ਹੈ, ਉਨ੍ਹਾਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ



ਐਸੀਡਿਟੀ ਤੋਂ ਪਰੇਸ਼ਾਨ ਲੋਕਾਂ ਨੂੰ ਵੀ ਲਸਣ ਖਾਣ ਤੋਂ ਬਚਣਾ ਚਾਹੀਦਾ ਹੈ



ਕਈ ਲੋਕਾਂ ਨੂੰ ਪਸੀਨੇ ਦੀ ਬਦਬੂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਲਸਣ ਘੱਟ ਖਾਣਾ ਚਾਹੀਦਾ ਹੈ



ਜੇਕਰ ਕਿਸੇ ਦੀ ਹਾਲ-ਫਿਲਹਾਲ ਵਿੱਚ ਕੋਈ ਸਰਜ਼ਰੀ ਹੋਈ ਹੈ, ਉਨ੍ਹਾਂ ਨੂੰ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ