ਅਰਬੀ ਦੀ ਸਬਜ਼ੀ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਜ਼ਿਆਦਾ ਤਰ ਲੋਕ ਸੁੱਕੀ ਅਰਬੀ ਬਣਾਉਂਦੇ ਨੇ ਅਤੇ ਕੁੱਝ ਲੋਕ ਤਰੀ ਵਾਲੀ ਅਰਬੀ ਦੀ ਸਬਜ਼ੀ ਹਨ।