ਪਾਣੀ ਪੀਣਾ ਸਾਡੇ ਸਰੀਰ ਦੀ ਸਭ ਤੋਂ ਵੱਡੀ ਲੋੜ ਹੈ



ਮਨੁੱਖ ਨੂੰ ਲੋੜ ਮੁਤਾਬਕ ਪਾਣੀ ਪੀਣਾ ਚਾਹੀਦਾ ਹੈ



ਇਸ ਨਾਲ ਸਰੀਰ ਡਿਟੋਕਸੀਫਾਈ ਹੁੰਦਾ ਹੈ



ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਪੀਣਾ ਸਹੀ ਜਾਂ ਗਲਤ



ਰਿਪੋਰਟ ਮੁਤਾਬਕ ਰਾਤ ਨੂੰ ਪਾਣੀ ਪੀਣ ਨਾਲ ਸਰੀਰ ਡਿਟੋਕਸੀਫਾਈ ਹੁੰਦਾ ਹੈ



ਰਾਤ ਨੂੰ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਮਜ਼ਬੂਤ ਹੁੰਦਾ ਹੈ



ਸੌਣ ਤੋਂ 2 ਘੰਟੇ ਪਹਿਲਾਂ ਪਾਣੀ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ



ਮੌਸਮੀ ਬਿਮਾਰੀਆਂ ਤੋਂ ਬਚਣ ਲਈ ਹਲਕਾ ਗਰਮ ਪਾਣੀ ਪੀਣਾ ਸਹੀ ਹੁੰਦਾ ਹੈ



ਰਾਤ ਨੂੰ ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਐਸੀਡਿਟੀ ਅਤੇ ਕਬਜ਼ ਨਹੀਂ ਹੁੰਦੀ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਰਾਤ ਨੂੰ ਘੱਟ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ