ਅੰਡੇ ਪ੍ਰੋਟੀਨ ਦਾ ਚੰਗਾ ਸਰੋਤ ਹੈ



ਪਰ ਇਸ ਦਾ ਚਿੱਟਾ ਹਿੱਸਾ ਨੁਕਸਾਨ ਪਹੁੰਚਾ ਸਕਦਾ ਹੈ



ਇਸ ਵਿਚ ਪੋਸ਼ਕ ਤੱਤਾਂ ਦੀ ਵੀ ਕਮੀ ਹੁੰਦੀ ਹੈ



ਇਹ ਸਾਲਮੋਨੇਲਾ ਬੈਕਟੀਰੀਆ ਨਾਲ ਸੰਕਰਮਿਤ ਹੋ ਸਕਦਾ ਹੈ



ਇਸ ਨੂੰ ਖਾਣ ਨਾਲ ਫੂਡ ਪੋਇਜ਼ਨਿੰਗ ਹੋ ਸਕਦੀ ਹੈ



ਅੰਡੇ ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ



ਸਰੀਰ ਵਿੱਚ ਬਾਇਓਟਿਨ ਦੀ ਕਮੀ ਹੋ ਸਕਦੀ ਹੈ



ਇਸ ਵਿੱਚ ਵਿਟਾਮਿਨ ਐੱਚ ਜਾਂ ਵਿਟਾਮਿਨ ਬੀ7 ਦੀ ਕਮੀ ਹੁੰਦੀ ਹੈ



ਇਸ ਦੀ ਕਮੀ ਨਾਲ ਵਾਲ ਝੜ ਸਕਦੇ ਹਨ



ਮਾਸਪੇਸ਼ੀਆਂ ਵਿੱਚ ਦਰਦ ਇੱਕ ਸਮੱਸਿਆ ਹੋ ਸਕਦੀ ਹੈ