ਜੇ ਤੁਸੀਂ ਕੋਵਿਡ ਵੈਕਸੀਨ ਲਗਵਾਈ ਹੈ ਜਾਂ ਲਗਵਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ।
ਟੀਕੇ ਦੇ ਤੁਰੰਤ ਬਾਅਦ ਕੰਮ 'ਤੇ ਨਾ ਜਾਓ।
ਯਾਤਰਾ ਕਰਨ ਤੋਂ ਬਚੋ।
ਹੈਲਥੀ ਫੂਡ ਦਾ ਸੇਵਨ ਕਰੋ।
ਭੀੜ ਵਿੱਚ ਜਾਣ ਤੋਂ ਬਚੋ।
ਹਾਈਡਰੇਟਿਡ ਰਹੋ।
ਬਿਨਾਂ ਮਾਸਕ ਪਾਏ ਘਰ ਤੋਂ ਬਾਹਰ ਨਾ ਨਿਕਲੋ।
ਕਸਰਤ ਨਾ ਕਰੋ।
ਡਾਕਟਰ ਨਾਲ ਸੰਪਰਕ ਵਿੱਚ ਰਹੋ
ਚੰਗੀ ਤਰ੍ਹਾਂ ਆਰਾਮ ਕਰੋ।