ਪਾਲਕ ਨੂੰ ਸਿਹਤਮੰਦ ਸਬਜ਼ੀਆਂ ਵਿੱਚ ਗਿਣਿਆ ਜਾਂਦਾ ਹੈ। ਪਾਲਕ 'ਚ ਲਗਭਗ ਸਾਰੇ ਜ਼ਰੂਰੀ ਖਣਿਜ ਅਤੇ ਪੋਸ਼ਣ ਮੌਜੂਦ ਹੁੰਦੇ ਹਨ। ਅਜਿਹੇ 'ਚ ਪਾਲਕ ਖਾਣਾ ਸਿਹਤਮੰਦ ਹੈ।