ਮਖਾਣੇ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਫਾਸਫੋਰਸ ਤੇ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ।



ਇਸ ਵਿੱਚ ਕੋਲੈਸਟ੍ਰੋਲ ਤੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ।



ਇਸ ਦੇ ਸੇਵਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਤਾਂ ਆਓ ਜਾਣਦੇ ਹਾਂ ਫਾਇਦੇ:



ਹਾਈ ਬੀਪੀ ਨੂੰ ਕਰੇ ਕੰਟਰੋਲ



ਹੱਡੀਆਂ ਲਈ ਫਾਇਦੇਮੰਦ



ਭਾਰ ਘਟਾਉਣ 'ਚ ਸਹਾਇਕ



ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ



ਪਾਚਨ ਕਿਰਿਆ ਨੂੰ ਰੱਖਦੈ ਠੀਕ



ਸਿਹਤਮੰਦ ਚਮੜੀ ਰੱਖਣ ਵਿੱਚ ਕਰੇ ਮਦਦ