ਕਟਹਲ ਦੀ ਸਬਜ਼ੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦੀ ਹੈ। ਕਈ ਥਾਵਾਂ 'ਤੇ ਲੋਕ ਪੱਕੇ ਹੋਏ ਕਟਹਲ ਨੂੰ ਕੱਚਾ ਵੀ ਖਾਂਦੇ ਹਨ।