ਵ੍ਹਿਸਕੀ ਇੱਕ ਅਜਿਹੀ ਸ਼ਰਾਬ ਹੈ ਜਿਸ ਨੂੰ ਪੀਣ ਵਿੱਚ ਸਮਾਂ ਲੱਗਦਾ ਹੈ



ਵ੍ਹਿਸਕੀ ਪੀਣ ਵੇਲੇ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖੋ



ਮਾਹਰ ਕਹਿੰਦੇ ਹਨ ਕੋਲਡ ਡ੍ਰਿੰਕ ਮਿਲਾ ਕੇ ਪੀਣ ਨਾਲ ਨਸ਼ਾ ਜਲਦੀ ਚੜ੍ਹ ਜਾਂਦਾ ਹੈ



ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ



ਸ਼ਰਾਬ ਅਤੇ ਕੋਲਡ ਡ੍ਰਿੰਕ ਇਕੱਠਿਆਂ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ



ਸ਼ਰਾਬ ਵਿੱਚ ਕੋਲਡ ਡ੍ਰਿੰਕ ਮਿਲਾਉਣ ਨਾਲ ਸ਼ਰਾਬ ਦੀ ਮਾਤਰਾ ਦਾ ਅੰਦਾਜ਼ਾ ਨਹੀਂ ਹੁੰਦਾ ਹੈ



ਇਸ ਕਰਕੇ ਤੁਸੀਂ ਵੱਧ ਸ਼ਰਾਬ ਪੀ ਲੈਂਦੇ ਹੋ



ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ



ਵ੍ਹਿਸਕੀ ਪੀਣ ਤੋਂ ਪਹਿਲਾਂ ਥੋੜਾ ਜਿਹਾ ਪਾਣੀ ਮਿਲਾਉਣਾ ਚਾਹੀਦਾ



ਵ੍ਹਿਸਕੀ ਨੂੰ ਆਰਾਮ ਨਾਲ ਪੀਣਾ ਚਾਹੀਦਾ ਹੈ