ਹੈਲਥੀ ਲਾਈਫ ਲਈ ਹੈਲਥੀ ਖਾਣਾ ਬਹੁਤ ਜ਼ਰੂਰੀ ਹੈ



ਅਕਸਰ ਲੋਕ ਰੋਟੀ ਤੇ ਚਾਵਲ ਇਕੱਠਿਆਂ ਖਾਣਾ ਪਸੰਦ ਕਰਦੇ ਹਨ



ਉੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ



ਮੰਨਿਆ ਜਾਂਦਾ ਹੈ ਕਿ ਰੋਟੀ ਅਤੇ ਚਾਵਲਾਂ ਵਿੱਚ ਪੋਸ਼ਕ ਗੁਣ ਵੱਖ-ਵੱਖ ਹੁੰਦੇ ਹਨ



ਇਸ ਲਈ ਦੋਹਾਂ ਨੂੰ ਇਕੱਠਿਆਂ ਖਾਣਾ ਅਨਹੈਲਥੀ ਹੋ ਸਕਦਾ ਹੈ



ਇੱਕ ਵੇਲੇ ਸਿਰਫ ਇੱਕ ਅਨਾਜ ਦਾ ਹੀ ਸੇਵਨ ਕਰਨਾ ਚਾਹੀਦਾ



ਇਨ੍ਹਾਂ ਦੋਹਾਂ ਵਿੱਚ ਕਾਰਬੋਹਾਈਡ੍ਰੇਟ, ਫਾਈਬਰ ਵਿਟਾਮਿਨ, ਵੱਧ ਮਾਤਰਾ ਵਿੱਚ ਹੁੰਦਾ ਹੈ



ਇਨ੍ਹਾਂ ਨੂੰ ਇਕੱਠਿਆਂ ਖਾਣ ਨਾਲ ਸਟਾਰਚ ਦਾ ਆਬਸਰਵੇਸ਼ਨ ਹੋਣ ਲੱਗ ਜਾਂਦਾ ਹੈ



ਰੋਟੀ ਅਤੇ ਚਾਵਲਾਂ ਨੂੰ ਇਕੱਠਿਆਂ ਖਾਣ ਤੋਂ ਬਚਣਾ ਚਾਹੀਦਾ



ਰੋਟੀ ਅਤੇ ਚਾਵਲਾਂ ਨੂੰ ਇਕੱਠਿਆਂ ਖਾਣਾ ਸਿਹਤ ਲਈ ਹਾਨੀਕਾਰਕ ਹੈ