ਸਮੋਕਿੰਗ ਇੱਕ ਆਦਤ ਹੈ ਜਿਸ ਨੂੰ ਤੁਸੀਂ ਇੱਕ ਦਿਨ ਵਿੱਚ ਨਹੀਂ ਛੱਡ ਸਕਦੇ



ਇਹ ਅਚਾਨਕ ਤੁਹਾਡੇ ਸਰੀਰ ਦੇ ਅੰਦਰ ਲਾਲਸਾ ਪੈਦਾ ਕਰਦੀ ਹੈ



ਸਮੋਕਿੰਗ ਛੱਡਣ ਲਈ ਅਪਣਾਓ ਇਹ ਟਿਪਸ



ਸਿਗਰੇਟ ਛੱਡਣ ਤੋਂ ਪਹਿਲਾਂ ਮਨ ਵਿੱਚ ਇੱਕ ਨਿਸ਼ਚਾ ਕਰੋ



ਇੱਕ ਤਰੀਕ ਪੱਕੀ ਕਰੋ ਅਤੇ ਫਿਰ ਪੌਜ਼ੀਟਿਵ ਮਨ ਨਾਲ ਇਸ ਨੂੰ ਛੱਡ ਦਿਓ



ਆਪਣੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਸਿਗਰੇਟ ਛੱਡ ਦਿੱਤੀ ਹੈ



ਉਨ੍ਹਾਂ ਚੀਜ਼ਾਂ ਤੋਂ ਬਿਲਕੁਲ ਦੂਰ ਰਹੋ ਜਿਹੜੀਆਂ ਤੁਹਾਨੂੰ ਸਿਗਰੇਟ ਦੀ ਯਾਦ ਦਿਵਾਉਂਦੀ ਹੈ



ਤੁਸੀਂ ਆਪਣੇ ਆਲੇ-ਦੁਆਲੇ ਸਾਫ ਚੀਜ਼ਾਂ ਰੱਖੋ



ਇੱਕ ਵਾਰ ਵਿੱਚ ਹੀ ਨਾ ਖਾਓ ਸਗੋਂ ਛੋਟਾ-ਛੋਟਾ ਮੀਲ ਲਓ



ਫਲ ਅਤੇ ਸਬਜੀਆਂ ਨਾਲ ਹੈਲਥੀ ਸਨੈਕਸ ਖਾਓ