AC ਨੂੰ ਸਾਫ ਕਰਨਾ ਉਸ ਦੀ ਵਰਤੋਂ ਵਧਾਉਣ ਲਈ ਬਹੁਤ ਜ਼ਰੂਰੀ ਹੈ



ਇਹ ਟਿਪਸ ਅਪਣਾ ਕੇ ਤੁਸੀਂ ਆਪਣੇ ਏਸੀ ਨੂੰ ਸਾਫ ਰੱਖ ਸਕਦੇ ਹੋ



ਏਅਰ ਫਿਲਟਰ ਨੂੰ ਬਦਲੋ



ਇੰਡੋਰ ਯੂਨਿਟ ਨੂੰ ਸਾਫ ਕਰੋ



ਏਅਰ ਡਕਟ ਨੂੰ ਸਾਫ ਕਰੋ



ਤੁਸੀਂ ਇਸ ਨੂੰ ਨਿਯਮਿਤ ਤੌਰ ‘ਤੇ ਸਾਫ ਕਰੋ



ਕੰਡੈਂਸਰ ਨੂੰ ਸਾਫ ਕਰੋ



ਏਅਰ ਕੰਡੀਸ਼ਨਰ ਨੂੰ ਹਫਤੇ ਵਿੱਚ ਇੱਕ ਵਾਰ ਸਾਫ ਕਰੋ



ਏਸੀ ਨੂੰ ਸਾਫ ਰੱਖਣ ਲਈ ਬੁਰਸ਼ ਦੀ ਵਰਤੋਂ ਕਰੋ