ਪ੍ਰੈਗਨੈਂਸੀ ਵੇਲੇ ਸਟ੍ਰੈਚ ਮਾਰਕਸ ਹੋਣਾ ਆਮ ਗੱਲ ਹੈ



ਪ੍ਰੈਗਨੈਂਸੀ ਵੇਲੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ



ਇਸ ਦੇ ਨਾਲ ਹੀ ਸਰੀਰ ਵਿੱਚ ਕਈ ਬਦਲਾਅ ਵੀ ਹੁੰਦੇ ਹਨ



ਜਿਸ ਕਰਕੇ ਪ੍ਰੈਗਨੈਂਸੀ ਵੇਲੇ ਸਟ੍ਰੈਚ ਮਾਰਕਸ ਹੋ ਜਾਂਦੇ ਹਨ



ਅਜਿਹੇ ਵਿੱਚ ਜੇਕਰ ਤੁਸੀਂ ਸਟ੍ਰੈਚ ਮਾਰਕਸ ਤੋਂ ਬਚਣਾ ਚਾਹੁੰਦੇ ਹੋ ਤਾਂ ਕਰੋ ਇਹ ਕੰਮ



ਪ੍ਰੈਗਨੈਂਸੀ ਵੇਲੇ ਪੇਟ, ਬ੍ਰੈਸਟ ਅਤੇ ਪੱਟਾਂ ‘ਤੇ ਮਾਸਚਰਾਇਜ਼ਰ ਲਾਓ



ਭਾਰ ਮੈਨੇਜ ਕਰੋ



ਵੱਧ ਤੋਂ ਵੱਧ ਪਾਣੀ ਪੀਓ ਤਾਂ ਕਿ ਸਰੀਰ ਵਿੱਚ ਨਮੀਂ ਬਣੀ ਰਹੇ



ਚੰਗੀ ਡਾਈਟ ਲਓ



ਰੋਜ਼ ਕਸਰਤ ਕਰੋ