ਨੀਂਦ ਹਰ ਵਿਅਕਤੀ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜਿਸ ਨਾਲ ਸਾਰੇ ਦਿਨ ਦੀ ਥਕਾਵਟ ਦੂਰ ਹੁੰਦੀ ਹੈ ਇਸ ਨਾਲ ਸਰੀਰ ਵਿੱਚ ਨਵੀਂ ਊਰਜਾ ਭਰ ਜਾਂਦੀ ਹੈ ਕਈ ਵਾਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੇਕਰ ਤੁਸੀਂ ਵੀ ਕਿਸੇ ਨੂੰ ਅਚਾਨਕ ਨੀਂਦ ‘ਚੋਂ ਜਗਾਉਂਦੇ ਹੋ ਤਾਂ ਇਹ ਉਸ ਵਿਅਕਤੀ ਲਈ ਖਤਰਨਾਕ ਹੋ ਸਕਦਾ ਹੈ ਅਜਿਹਾ ਕਰਨ ਨਾਲ ਉਸ ਇਨਸਾਨ ਦੇ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਨੂੰ ਬ੍ਰੇਨ ਡੈਮੇਜ ਵੀ ਕਹਿੰਦੇ ਹਨ ਇਦਾਂ ਕਰਨ ਨਾਲ ਉਸ ਇਨਸਾਨ ਦੀ ਮੈਮੋਰੀ ਵੀ ਕਮਜ਼ੋਰ ਹੋ ਸਕਦੀ ਹੈ ਦਰਅਸਲ, ਜਦੋਂ ਕੋਈ ਗਹਿਰੀ ਨੀਂਦ ਵਿੱਚ ਹੁੰਦਾ ਹੈ ਤਾਂ ਉਸ ਵੇਲੇ ਦਿਮਾਗ ਬਹੁਤ ਐਕਟਿਵ ਹੁੰਦਾ ਹੈ ਅਤੇ ਫਿਰ ਇਸ ਵਿਅਕਤੀ ਨੂੰ ਜਗਾ ਦਿੱਤਾ ਜਾਵੇ ਤਾਂ ਦਿਮਾਗ ‘ਤੇ ਡੂੰਘਾ ਅਸਰ ਪੈਂਦਾ ਹੈ