ਅੱਖਾਂ ਥੱਲ੍ਹੇ ਕਾਲੇ ਘੇਰੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿਚੋਂ ਇੱਕ ਕਾਰਨ ਨੀਂਦ ਪੂਰੀ ਨਾ ਹੋਣਾ ਹੈ ਇਸ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਵੀ ਕਾਲੇ ਘੇਰੇ ਪੈਂਦੇ ਹਨ ਘੱਟ ਮਾਤਰਾ ਵਿੱਚ ਪਾਣੀ ਪੀਣਾ ਸਰੀਰ ਵਿੱਚ ਆਇਰਨ ਦੀ ਕਮੀ ਹੋਣਾ ਜ਼ਿਆਦਾ ਦੇਰ ਤੱਕ ਫੋਨ ਜਾਂ ਲੈਪਟਾਪ ‘ਤੇ ਕੰਮ ਕਰਨਾ ਕਈ ਵਾਰ ਅੱਖਾਂ ਨੂੰ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਉਣ ਲਈ ਸਰੀਰ ਹਿਸਟਾਮਿਨ ਰਿਲੀਜ਼ ਕਰਦਾ ਹੈ ਜਿਸ ਕਰਕੇ ਵੀ ਅੱਖਾਂ ਦੇ ਥੱਲ੍ਹੇ ਕਾਲੇ ਘੇਰੇ ਪੈਂਦੇ ਹਨ ਵਿਟਾਮਿਨ ਸੀ ਦੀ ਕਮੀ ਕਰਕੇ ਵੀ ਕਾਲੇ ਘੇਰੇ ਪੈਂਦੇ ਹਨ